Surprise Me!

Punjab 'ਚ ਜਾਰੀ ਰਹੇਗਾ ਬਾਰਿਸ਼ ਦਾ ਸਿਲਸਿਲਾ, ਮੌਸਮ ਵਿਭਾਗ ਨੇ ਜਾਰੀ ਕੀਤਾ Yellow Alert |OneIndia Punjabi

2023-05-31 0 Dailymotion

ਪੰਜਾਬ 'ਚ ਬਾਰਸ਼ ਦਾ ਸਿਲਸਲਾ ਅਜੇ ਵੀ ਜਾਰੀ ਰਹੇਗਾ। IMD ਦੇ ਮੁਤਾਬਿਕ ਰਾਜਸਥਾਨ, ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਗੁਜਰਾਤ, ਕਰਨਾਟਕ, ਕੇਰਲ ਅਤੇ ਤਾਮਿਲਨਾਡੂ ਦੇ ਕੁਝ ਹਿੱਸਿਆਂ 'ਚ ਹਲਕੀ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਪੰਜਾਬ ’ਚ ਅਗਲੇ ਦੋ ਦਿਨ ਵੀ ਇਸੇ ਤਰ੍ਹਾਂ ਦਾ ਮੌਸਮ ਰਹਿ ਸਕਦਾ ਹੈ।

Rain will continue in Punjab, Meteorological Department has issued Yellow Alert.

#punjabnews #weathernews #punjabweather

Buy Now on CodeCanyon